Jara Jara
Contact information, map and directions, contact form, opening hours, services, ratings, photos, videos and announcements from Jara Jara, Beauty, cosmetic & personal care, .
25/08/2024
𝐒𝐚𝐚𝐰𝐚𝐧 𝐐𝐮𝐞𝐞𝐧 𝐓𝐞𝐚𝐦 𝐩𝐫𝐨𝐮𝐝𝐥𝐲 𝐢𝐧𝐭𝐫𝐨𝐝𝐮𝐜𝐢𝐧𝐠 𝐨𝐮𝐫 𝐂𝐨𝐧𝐭𝐞𝐬𝐭𝐚𝐧𝐭 𝐧𝐮𝐦𝐛𝐞𝐫 𝟎0624
⚜️ 𝐌rs Rajwinder kaur⚜️
ਰੌਣਕ ਸਾਵਣ ਤੀਆਂ ਤ੍ਰਿੰਝਣਾਂ
ਦੇ ਵੇਹੜੇ ਦੀ ਦੁੱਗਣੀ ਹੋ ਜਾਂਦੀਂ ..........
ਜਦ ਮਜਾਜਣ ਨਖਰਿਆਂ ਪੱਟੀ ਜੱਟੀ
ਸੌਂਕ ਦਾ ਗੇੜਾ ਦੇ ਜਾਂਦੀ ..........
ਆ ਗਈ ਮੈਂ ਵੀ ਮਾਹੀਏ ਦੀ ਪੱਗ ਨਾਲ ਦਾ ਦੁਪੱਟਾ ਸਜਾ ਕੇ,
ਨਾਲੇ ਸੱਸ ਦੀ ਬੁੱਕਲ ਚੋਂ ਲੈ ਕੇ ਢੇਰ ਦੁਵਾਵਾਂ ਤੇ ਪਿਆਰ......
ਮਿਲਦੀ ਹਾਂ ਮੈ ਤੂਹਾਨੂੰ
ਨਾਲ ਸੋਹਣੇ ਹਾਰ- ਸ਼ਿੰਗਾਰ
ਹਾਸੇ, ਖੁਸ਼ੀਆਂ ਅਤੇ ਪਿਆਰ
𝐄𝐯𝐞𝐧𝐭 𝐛𝐲 𝐇𝐦 𝐝𝐞𝐬𝐢𝐠𝐧𝐞𝐫𝐬 ,𝐒𝐚𝐚𝐰𝐚𝐧𝐐𝐮𝐞𝐞𝐧
https://www.facebook.com/Saawan-Queen-219771836142961/
Miss & Mrs Saawan Queen Australia event on Sunday, 8th September 2024 from 11 AM to 4 PM!
📍 Venue:
The Grand Cathies Lane Receptions
90 Cathies Lane, Wantirna South, VIC 3152
Join us for a day filled with multicultural fashion, beauty, cultural performances, entertainment, Bhangra, glamorous walk Gidha, and a live DJ! 🎉
Don’t miss out on this spectacular event!
Book tickets here
https://www.premiertickets.co/event/miss-mrs-sawan-queen-2024/
For more details on , sponsorships, or stall bookings, contact us at:
📞 0425 460 705, 0450 252 513, 0432 259 197
