The Mindsetup
ਕਾਮਯਾਬ ਹੋਣ ਦਾ ਮੰਤਰ :- (ਚੁੱਪਚਾਪ ਰਹੋ ਮਿਹਨਤ ਕਰੋ)
09/08/2026
🔥 ਅੱਜ ਆਪਣੇ ਆਪ ਨੂੰ ਬਿਹਤਰ ਬਣਾਓ, ਕੱਲ੍ਹ ਤੁਹਾਡੀ ਜ਼ਿੰਦਗੀ ਆਪਣੇ ਆਪ ਬਿਹਤਰ ਹੋ ਜਾਵੇਗੀ। 🧠💪
ਬਹਾਨੇ ਛੱਡੋ, Focus ਰੱਖੋ ਤੇ ਆਪਣੇ Goal ਵੱਲ ਵਧਦੇ ਰਹੋ। 🎯
ਅੱਜ ਦੀ Discipline → ਕੱਲ੍ਹ ਦੀ Success. 🔥
12/02/2026
ਕੱਜਲ ਹਰ ਅੱਖ' ਚ ਜਚੇ ਭਾਂਵੇ ਨਾ ਜਚੇ. ਪਰ ਸ਼ਰਮ ਲਿਹਾਜ 😊ਜਿਸ ਅੱਖ ਵਿੱਚ ਹੁੰਦੀ ਐ ਨਾ.ਉਹ att 😍 ਦੀ ਜਚਦੀ ਐ .
11/02/2026
ਖੌਰੇ ਕਿਹੜੀਆਂ ਸ਼ਿਕਾਇਤਾਂ ਦੇ ਅਸੀਂ ਸ਼ਿਕਾਰ ਹੋ ਗਏ,🤔
ਜਿੰਨਾ ਦਿਲ ਸਾਫ ਰੱਖਿਆ, ਉਨੇ ਹੀ ਗੁਨਹਾਗਾਰ ਹੋ ਗਏ💔
09/02/2026
ਜੇ ਮੈ ਕੁਜ ਗਲਤ ਲਿਖੇਆਤਾ ਦਸੋ
❣️ਮਰਦ ਵਰਤੀ ਹੋਈ ਨੂੰ ਵੀ ਸਾਂਭ ਲੈਂਦਾ ਐ❣️ ਤੇ ਜਿਹੜਾ ਨਾ ਮਰਦ ਹੁੰਦਾ ਨਾ ❌ਉਹ ਚੰਗੀ ਭਲੀ ਨੂੰ ਵੀ ਵਰਤ ਲੈਂਦਾ ਐ💯 ਇਹੀ ਪਹਿਚਾਣ ਐ, ਮਰਦ 🤴 ਤੇ ਨਾਮਰਦ ❌ ਵਿੱਚ। ਚੰਗੀ ਭਲੀ ਨੂੰ ਵਰਤਣਾ ਨਾਮਰਦ ❌ ਦੀ ਨਿਸ਼ਾਨੀ ਹੈ ਤੇ ਵਰਤੀ ਹੋਈ ਨੂੰ ਸਾਂਭਣਾ ਇੱਕ ਮਰਦ 🤴ਦੀ ਨਿਸ਼ਾਨੀ ਹੈ। ਤੇ ਪਤਾ ਜਦੋਂ ਆਪਣੇ ਘਰ ਦੀਆਂ 👧 ਰੁਲਦੀਆਂ ਨਾ , ਪਤਾ ਤਾਂ ਉਦੋਂ ਲੱਗਦਾ ਕਿ ਆਪਾਂ ਵੀ ਕਿਸੇ ਦੀ ਰੋਲੀ ਐ😡
ਪਰ ਇਹ ਗੱਲ ਸਿਰਫ ਉਹਨਾਂ ਲਈ ਹੈ ਐ, ਜਿਹੜੇ ਕਿਸੇ ਦੀ ਕਿਸੇ ਦੀ ਰੋਲ ਦੇ 👧ਐ। ਜਿਹੜੇ ਕਿਸੀ ਚੰਗੀ ਭਲੀ ਨੂੰ ਵਰਤਦੇ ਨੇ 😡 ਇਹ ਗੱਲ ਉਹਨਾਂ ਲਈ ਹੈ। ਮੈਂ ਸਾਰੇ ਮੁੰਡਿਆਂ ਦੀ ਗੱਲ ਨਹੀਂ ਕਰ ਰਹੀ ❌
ਇਕ ਨਾ ਇਕ ਦਿਨ ਉਹਨਾਂ ਨੂੰ ਵੀ realized ਹੋਵੇਗਾ । ਜਦੋਂ ਆਪਣੀ ਅੱਗੇ ਜੰਮੀ ਵੀ 👧👧 ਪੁੱਛੂਗੀ ਕਿ ਡੈਡੀ ਮੁੰਡੇ 🤴 ਧੋਖੇਬਾਜ਼ ਕਿਉਂ ਹੁੰਦੇ ਐ? ਉਦੋਂ ਜਵਾਬ ਨਹੀਂ ਹੋਣਾ ਉਹਨਾਂ ਕੋਲ।
ਪਤਾ ਕਿਸੇ ਦੀ ਧੀ 👧ਰੋਲਣੀ ਨਾ ਬਹੁਤ ਸੌਖੀ ਐ, ਬਹੁਤ ਜਿਆਦਾ ਸੌਖੀ ਹੈ, ਪਰ ਪਤਾ ਤਾਂ ਉਦੋਂ ਲੱਗਦਾ ਜਦੋਂ ਆਪਣੀ ਧੀ 👧ਸਾਡੇ ਅੱਗੇ ਰੁਲਦੀ ਹੈ। ਪਤਾ ਤਾਂ ਉਦੋਂ ਲੱਗਦਾ ਐ। ਆਪਣੇ ਵੀ ਘਰੇ ਭੈਣਾਂ ਹੈਗੀਆਂ ਨੇ , ਫਿਰ ਕਿਸੇ ਦੀ ਕਿਉਂ ਰੋਲਣੀ । ਕਿਸੇ ਦੀ ਧੀ ਨਾਲ ਰਿਸ਼ਤਾ ਤਾਂ ਹੀ ਜੋੜੋ 🤝 ਜੇਕਰ ਉਸਨੂੰ ਮਰਦੇ ਦਮ ਤੱਕ ਨਿਭਾ ਸਕੋ।
ਇਹ ਨਹੀਂ ਕਿ ਆਪਣੀ ਮਾਂ ਦੀ ਖੁਸ਼ੀ ਲਈ , ਕਿਸੇ ਦੀ ਧੀ 👧ਨਾਲ ਰਿਸ਼ਤਾ ਜੋੜ ਲਿਆ।ਪਰ ਉਸ ਕੁੜੀ ਨੂੰ ਤੁਸੀਂ ਰੂਹ ਤੋਂ ਆਪਣਾ ਨਾ ਮੰਨੋ ਤੇ ਬਾਹਰ ਥਾਂ ਥਾਂ ਮੂੰਹ ਮਾਰੋ। ਕਿਉਂਕਿ ਜੇਕਰ ਕਿਸੇ ਨੂੰ ਮੁੰਡੇ ਜਾਂ ਕੁੜੀ ਨੂੰ relation ਵਿੱਚ ਹੋਣ ਦੇ ਬਾਵਜੂਦ ਵੀ, ਕਿਸੇ ਹੋਰ ਦੀ ਜਰੂਰਤ ਪਾਵੇ ਜਾਂ ਬਾਹਰ ਮੂੰਹ ਮਾਰਨ ਦੀ ਆਦਤ ਹੋਵੇ ਤਾਂ ਅਜਿਹੇ ਮੁੰਡੇ ਕੁੜੀਆਂ ਨੂੰ ਆਪਣੀ ਮਾਂ ਦੇ ਕਹਿਣ ਤੇ ਕਿਸੇ ਸਹੀ ਇਨਸਾਨ ਨਾਲ ਰਿਸ਼ਤਾ ਨਹੀਂ ਜੋੜਨਾ ਚਾਹੀਦਾ।
ਤੇ ਜਿਹੜੇ ਮੁੰਡੇ ਆਪਣੀ ਮਾਂ ਦੀ ਪਸੰਦ ਦੀ ਕੁੜੀ ਨਾਲ ਰਿਸ਼ਤਾ ਜੋੜ ਕੇ ਵੀ ਥਾਂ ਥਾਂ ਮੂੰਹ ਮਾਰਦੇ ਨੇ।ਤੇ ਉਸ ਕੁੜੀ ਦੁਆਰਾ ,ਉਸਦਾ ਵਿਰੋਧ ਕਰਨ ਤੇ ਮੁੰਡਾ ਤੇ ਮੁੰਡੇ ਦੀ ਮਾਂ ਖੁਦ ,ਉਸ ਕੁੜੀ ਦਾ ਰਿਸ਼ਤਾ ਤੋੜੇ ਤੇ ਬਦਨਾਮ ਵੀ ਕੁੜੀ ਨੂੰ ਕਰੇ। ਤਾਂ ਅਜਿਹੀਆਂ ਮਾਵਾਂ ਨੂੰ ਚਾਹੀਦਾ ਹੈ ਕਿ ਆਪਣੇ ਮੁੰਡਿਆਂ ਨੂੰ ਨਾ ਲਿਆਉਣ। ਤੇ ਜਿਹੜੇ ਮੁੰਡੇ ਕਿਸੇ ਦੀ ਧੀ ਰੋਲਦੇ ਨੇ ਉਹ ਖੁਦ ਵੀ ਰੁਲਦੇ ਫਿਰਦੇ ਨੇ,, ਤੇ ਉਹਨਾਂ ਦੇ ਕੀਤੇ ਦੀ ਸਜ਼ਾ, ਅੱਗੇ ਜਾ ਕੇ ਉਸਦੀ ਧੀ ਨੂੰ ਮਿਲਦੀ ਹੈ।ਸੋ ਕਿਸੇ ਦੀ ਧੀ, ਭੈਣ ਨਾਲ ਗਲਤ ਨਾ ਕਰੋ ।ਜੇਕਰ ਥਾਂ ਥਾਂ ਮੂੰਹ ਮਾਰਨ ਦੀ ਆਦਤ ਹੋਵੇ ਤਾਂ ਪੂਰੀ ਜ਼ਿੰਦਗੀ ਇਕੱਲੇ ਰਹੋ ਤਾਂ ਜੋ ਕਿਸੇ ਦੀ ਧੀ ਦੀ ਜ਼ਿੰਦਗੀ ਬਰਬਾਦ ਨਾ ਹੋਵੇ।
08/02/2026
"ਕੱਲ੍ਹ ਇੱਕ ਵੀਰ ਦਾ ਬੜਾ ਪਿਆਰਾ ਕਮੈਂਟ ਆਇਆ ਕਿ 'ਬਹੁਤਾ ਗਿਆਨ ਨਾ ਵੰਡਿਆ ਕਰੋ'... 😊
ਵੀਰੇ, ਮੇਰਾ ਮੰਨਣਾ ਹੈ ਕਿ ਗਿਆਨ ਇੱਕ ਅਜਿਹੀ ਚੀਜ਼ ਹੈ ਜੋ ਵੰਡਣ ਨਾਲ ਘਟਦੀ ਨਹੀਂ, ਸਗੋਂ ਵਧਦੀ ਹੈ। ਅੱਜ ਜੇ ਮੈਂ ਕੋਈ ਚੰਗੀ ਗੱਲ ਸਾਂਝੀ ਕਰਾਂਗੀ, ਸ਼ਾਇਦ ਉਹ ਕਿਸੇ ਦੇ ਕੰਮ ਆ ਜਾਵੇ ਅਤੇ ਉਹ ਅੱਗੇ ਕਿਸੇ ਹੋਰ ਦਾ ਭਲਾ ਕਰ ਦੇਵੇ। ਦੀਵੇ ਨਾਲ ਹੀ ਦੀਵਾ ਜਗਦਾ ਹੈ। 🕯️✨
ਤੁਹਾਡੇ ਕੀ ਵਿਚਾਰ ਹਨ? ਕੀ ਸਾਨੂੰ ਚੰਗੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਜਾਂ ਚੁੱਪ ਰਹਿਣਾ ਚਾਹੀਦਾ ਹੈ? ਕੁਮੈਂਟਸ ਵਿੱਚ ਜ਼ਰੂਰ ਦੱਸਿਓ। 👇"
27/01/2026
ਇੱਕ ਆਂਟੀ ਮੈਨੂੰ ਕਾਫੀ ਵਾਰ ਕਮੈਂਟ ਕਰ ਚੁੱਕੀ... ਤੂੰ ਆ ਗਈ ਵੱਡੀ ਜਿੱਤ ਵਾਲੀ... ਹੁਣ ਦੱਸੋ ਮੈਂ ਉਸਨੂੰ ਕੀ ਜਵਾਬ ਦੇਵਾ.....
27/01/2026
3B2 ਵਿਚ ਆਈ ਸੀ ਮੋਹਾਲੀ...... ਸਹੇਲੀ ਕੋਲ..... ਕੱਲ੍ਹ ਨੂੰ ਵਾਪਿਸ ਆਵਾਗੀ..... ਕੱਲ੍ਹ ਨੂੰ ਮਿਲਦੇ ਹਾਂ ਪਿੰਡ
26/01/2026
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ... 🙏🙏🙏 ਥੋੜਾ ਬਹੁਤਾ ਟਾਈਮ ਸਵੇਰੇ ਸਵੇਰੇ ਆਪਣੀ ਸਿਹਤ ਨੂੰ ਦਿਆ ਕਰੋ।.... ਕਿਉਂਕਿ ਗੱਲ ਯਾਦ ਰੱਖਿਓ ਜੇ ਤੁਸੀਂ ਤੰਦਰੁਸਤ ਹੋਵੋਗੇ ਤਾਂ ਤੁਹਾਡੇ ਬੱਚੇ ਤੁਹਾਡੀ ਘਰ ਦੀਆਂ ਔਰਤਾਂ ਤੰਦਰੁਸਤ ਰਹਿਣਗੀਆਂ ਅਤੇ ਫਿਰ ਹੀ ਘਰ ਚੱਲੇਗਾ.... ਜੇਕਰ ਤੁਸੀਂ ਬਿਮਾਰ ਪੈ ਗਏ ਤਾਂ ਤੁਹਾਡੇ ਘਰ ਦੇ ਵਿੱਚ ਕੁਝ ਵੀ ਠੀਕ ਨਹੀਂ ਰਹੇਗਾ ਸਾਰਾ ਘਰ ਤਾਂ ਬੈਲੈਂਸ ਵਿਗੜ ਜਾਊਗਾ..... ਕਿਉਂਕਿ ਜੇਕਰ ਗੱਡੀ ਦਾ ਡਰਾਈਵਰ ਸਹੀ ਰਹੇਗਾ ਤਾਂ ਹੀ ਗੱਡੀ ਸਹੀ ਚਲੂਗੀ ਤਾਂ ਘਰ ਦਾ ਡਰਾਈਵਰ ਸਹੀ ਰਹਿਣਾ ਬਹੁਤ ਜਰੂਰੀ ਹ ਇਸ ਕਰਕੇ ਆਪਣੀ ਸਿਹਤ ਨੂੰ ਠੀਕ ਰੱਖਿਆ ਕਰੋ ਕੰਮ ਵੀ ਜਰੂਰੀ ਆ ਪਰ ਇੱਕ ਦੋ ਘੰਟੇ ਸਵੇਰੇ ਆਪਣੀ ਸਰੀਰ ਲਈ ਜਰੂਰ ਕੱਢਿਆ ਕਰੋ....
Alerts
Be the first to know and let us send you an email when The Mindsetup posts news and promotions. Your email address will not be used for any other purpose, and you can unsubscribe at any time.
Subscribe
We will notify you when anything happens in Gurdaspur.