Fateh partap singh

Fateh partap singh

Share

youth akali dal

Photos from Fateh partap singh 's post 21/02/2026

ਅੱਜ ਮੇਰੇ ਛੋਟੇ ਵੀਰ ਗੋਪੀ ਵੱਲੋਂ ਕਾਰਵਾਈਆ ਗਿਆ ਜਗਰਾਤਾ ਵਿਚ ਆਪਣੇ ਸਾਥੀ ਸਮੇਤ ਲਗਵਾਈ ਗਈ ਹਾਜ਼ਰੀ 🙏🙏

08/02/2026
19/12/2025

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਦੌਰਾਨ ਖੰਨਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ. ਯਾਦਵਿੰਦਰ ਸਿੰਘ ਯਾਦੂ ਨੂੰ ਝਾੜੂ ਸਰਕਾਰ ਨੇ ਪੁਲਿਸ ਨਾਲ ਮਿਲ ਕੇ ਧੱਕੇ ਨਾਲ ਬਾਹਰ ਕੱਢਿਆ ਤੇ ਗ੍ਰਿਫ਼ਤਾਰ ਕਰ ਲਿਆ ਸੀ। ਅੱਜ ਆਪ ਸਰਕਾਰ ਨੂੰ ਮਜਬੂਰ ਹੋ ਕੇ ਐਸਐਚਓ ਖੰਨਾ ਸਿਟੀ 2 , ਹਰਦੀਪ ਸਿੰਘ ਨੂੰ ਸਸਪੈਂਡ ਕਰਨਾ ਪਿਆ।

17/12/2025

ਆ ਰਿਹਾ ਅਕਾਲੀ ਦਲ ✌️✌️

26/11/2025

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਲੋਂ ਆਗਾਮੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਲਈ ਵਿਧਾਨ ਸਭਾ ਹਲਕਾ ਦਾਖਾ ਅਤੇ ਗਿੱਲ ਦੇ ਲਈ ਸ.ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਨੂੰ ਅਬਜ਼ਰਵਰ ਨਿਯੁੱਕਤ ਕੀਤਾ ਹੈ।

09/10/2025

ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਉਂਦਿਆਂ ਧਰਮ ’ਤੇ ਅਡਿੱਗ ਰਹਿਣ ਵਾਲੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ

07/10/2025

ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਜਨਮ ਦਿਵਸ ਦੀ ਸਮੂਹ ਸੰਗਤ ਨੂੰ ਲੱਖ -ਲੱਖ ਵਧਾਈ।
Shiromani AkaliDal Fauj Ludhiana Di

Want your business to be the top-listed Beauty Salon in Ludhiana?
Click here to claim your Sponsored Listing.

Telephone

Website

Address

Dugri
Ludhiana
141002