Hasde hi vasde
Male
07/05/2025
ਰਾਜੇ ਨੇ ਇੱਕ ਮਸ਼ਖਰੇ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ।
ਮਸ਼ਖਰਾ ਮੂੰਹ ਵਿੱਚ ਕੁੱਝ ਬੋਲਦਾ ਤੇ ਸਿਰ ਮਾਰਦਾ ਤੁਰਿਆ ਜਾਵੇ। ਰਾਜੇ ਨੇ ਪੁੱਛਿਆ ਤੂੰ ਮੂੰਹ ਵਿੱਚ ਕੀ ਬੋਲਦਾ ਸੀ।
ਮਸ਼ਖਰੇ ਨੇ ਕਿਹਾ
“ਸਰਕਾਰ ਤੁਸੀਂ ਐਹੋ ਜਿਹੇ ਲਗਦੇ ਤਾਂ ਨਹੀ,ਬਾਕੀ ਰੱਬ ਨੂੰ ਪਤਾ ਹੋਣਾ “
ਰਾਜੇ ਨੇ ਪੁੱਛਿਆ “ਤੇਰੇ ਕਹਿਣ ਦਾ ਕੀ ਮਤਲਬ ਹੈ?
ਮਸ਼ਖਰੇ ਨੇ ਕਿਹਾ “ਮੇਰੀ ਜਨਮ ਪੱਤਰੀ ਬਣਾਉਣ ਵਾਲੇ ਪੰਡਿਤ ਨੇ ਮੈਨੂੰ ਕਿਹਾ ਸੀ ਕਿ ਮੇਰੀ ਮੌਤ ਹਰਾਮੀ ਵਿਅਕਤੀ ਹੱਥੋਂ ਹੋਵੇਗੀ।
ਰਾਜੇ ਨੇ ਮਸ਼ਖਰੇ ਦੀ ਮੌਤ ਦੀ ਸਜ਼ਾ ਮੁਆਫ਼ ਕਰ ਦਿੱਤੀ ।😄😄
ਤੇਰੀ ਹਰ ਬਾਤ ਕਾ ਜਵਾਬ ਯਹੀ ਹੈ
ਕਿ ਹਾਂ ਮੈ ਗਲਤ ❌
ਤੂੰ ਸਹੀ ✅ ਹੈ
ਰਾਮੂ,ਡਾਕਟਰ ਨੂੰ— ਮੇਰੀ ਇੱਕ ਸਮੱਸਿਆ ਹੈ ।
ਡਾਕਟਰ- ਕੀ ਸਮੱਸਿਆ ਹੈ?
ਰਾਮੂ- ਮੈਨੂੰ ਗੱਲਾਂ ਭੁੱਲ ਜਾਂਦੀਆਂ ਹਨ ।
ਡਾਕਟਰ- ਇਹ ਸਮੱਸਿਆ ਕਦੋਂ ਤੋਂ ਹੈ?
ਰਾਮੂ- ਕਿਹੜੀ ਸਮੱਸਿਆ?😄😄😄
ਤੁਸੀਂ ਉਹ ਨਹੀਂ ਜੋ ਕਹਿੰਦੇ ਹੋਂ
ਤੁਸੀਂ ਉਹ ਹੋਂ ਜੋ ਕਰਦੇ ਹੋਂ
29/04/2025
ਬਚਪਨ ਵਿੱਚ ਅਸੀਂ ਸੈਂਕੜੇ ਵਾਰ ਹੱਸ ਲੈਂਦੇ ਸੀ,ਪਰ ਜਿਵੇਂ ਜਿਵੇਂ ਉਮਰ ਵਧਦੀ ਜਾਂਦੀ ਹੈ ਹਾਸਾ ਘਟਦਾ ਜਾਂਦਾ ਹੈ। ਜੇ ਹਸਦੇ ਰਹੀਏ ਜ਼ਿਆਦਾ ਲੰਬੀ ਤੇ ਤੰਦਰੁਸਤ ਉਮਰ ਭੋਗ ਸਕਦੇ ਹਾਂ। ਸੋਚੋ ਦਿਨ ਵਿੱਚ ਤੁਸੀਂ ਕਿੰਨੀ ਵਾਰ ਹਸਦੇ ਹੋਂ ਜਾਂ ਕਿੰਨੇ ਦਿਨਾਂ ਬਾਅਦ ਹਸਦੇ ਹੋਂ।
ਮਨੁੱਖ ਦੀ ਚਿੰਤਾ ਦੂਰ ਕਰਨ ਵਾਸਤੇ “ਹੱਸਣਾ” ਇੱਕ ਸੋਹਣੀ ਦਾਤ ਹੈ।
ਹੱਸਣਾ,
ਮੁਸਕਰਾਉਣਾ,
ਖੁਸ਼ ਹੋਣਾ
ਇਹ ਚੀਜ਼ਾਂ ਦਾ ਪਾਸਪੋਰਟ ਵਾਂਗ ਧਿਆਨ ਰੱਖੋ ,ਵੇਖਿਓ ਕਿਤੇ ਗਵਾ ਨਾ ਲਿਓ।
Click here to claim your Sponsored Listing.
Category
Website
Address
169541
