Preet Health Care

Preet Health Care

Share

Join Ladies Gym Arobics Steam Bath Body Massage and Pain Relief Centre

The Best Acupressure Treatment And Blood Circulating Massager and Heat Threapy

11/06/2021

ਹੋਇਆ ਕੀ ਹੈ ਸਾਨੂੰ? 😔

ਅਸੀ ਸਾਰੇ ਦਸ ਰੁਪਏ ਕਿੱਲੋ ਟਮਾਟਰਾਂ ਲੈ ਕੇ ਤਾਜ਼ੀ ਚਟਨੀ ਖਾ ਸਕਦੇ ਹਾਂ, ਪਰ ਅਸੀਂ 150 ਰੁਪਏ ਕਿਲੋ ਟੋਮੈਟੋ ਸੋਸ ਖਾਂਦੇ ਹਾਂ, ਜੋ ਕਿ ਇੱਕ ਜਾਂ2 ਮਹੀਨਾ ਪਹਿਲਾਂ ਬਣੀ ਹੁੰਦੀ ਹੈ ।

ਪਹਿਲਾਂ, ਅਸੀਂ ਇੱਕ ਦਿਨ ਪੁਰਾਣੇ ਘੜੇ ਦਾ ਪਾਣੀ ਨਹੀਂ ਪੀਂਦੇ ਸੀ. ਹੁਣ ਤਿੰਨ ਮਹੀਨੇ ਪੁਰਾਣੀ 20 ਰੁਪਏ ਲੀਟਰ ਵਾਲੀ ਬੋਤਲ ਲੈ ਕੇ ਪੀ ਲੈਂਦੇ ਹਾਂ ।

ਸਾਨੂੰ ਪੰਜਾਹ ਰੁਪਏ ਲਿਟਰ ਦਾ ਦੁੱਧ ਮਹਿੰਗਾ ਲੱਗਦਾ ਹੈ ਅਤੇ ਅਸੀਂ ਦੋ ਮਹੀਨੇ ਪਹਿਲਾਂ ਬਣਿਆ 60 ਰੁਪਏ ਲੀਟਰ ਵਾਲਾ ਕੋਲਡ ਡਰਿੰਕ ਪੀਂਦੇ ਹਾਂ ।

ਸੁੱਕੇ ਮੇਵੇ 100 ਜਾਂ 200 ਰੂਪਏ ਕਿਲੋ ਵਾਲੇ ਜੋ ਸਰੀਰ ਨੂੰ ਤਾਕਤ ਦਿੰਦੇ ਹਨ, ਸਾਨੂੰ ਮਹਿੰਗਾ ਲੱਗਦਾ ਹੈ, ਪਰ 400 ਰੁਪਏ ਦੇ ਮੈਦੇ ਤੋਂ ਬਣਿਆ ਪੀਜ਼ਾ ਅਸੀਂ ਖਾ ਲੈਂਦੇ ਹਾਂ ।

ਅਸੀਂ ਆਪਣੀ ਰਸੋਈ ਦਾ ਸਵੇਰ ਦਾ ਬਣਿਆ ਖਾਣਾ ਸ਼ਾਮ ਨੂੰ ਖਾਣਾ ਪਸੰਦ ਨਹੀਂ ਕਰਦੇ ਜਦੋਂ ਕਿ ਕੰਪਨੀਆਂ ਦੀਆਂ ਸਾਰੀਆਂ ਛੇ ਮਹੀਨਿਆਂ ਦੀਆਂ ਪੁਰਾਣੀਆਂ ਚੀਜ਼ਾਂ ਬਹੁਤ ਮਜ਼ੇ ਨਾਲ ਖਾਂਦੇ ਹਾਂ.ਜਦ ਕਿ ਅਸੀਂ ਜਾਣਦੇ ਹਾਂ ਕਿ ਭੋਜਨ ਨੂੰ ਸੁਰੱਖਿਅਤ ਰੱਖਣ ਲਈ ਕੀਟਨਾਸ਼ਕ ਇਸ ਵਿਚ ਸ਼ਾਮਲ ਕੀਤੇ ਜਾਂਦੇ ਹਨ.

ਡੇਢ ਮਹੀਨੇ ਦੇ ਲਾਕ ਡਾਊਨ ਵਿਚ, ਹਰ ਕੋਈ ਸਮਝ ਗਿਆ ਹੋਵੇਗਾ ਕਿ ਬਾਹਰ ਦਾ ਖਾਣਾ ਖਾਣ ਤੋਂ ਬਿਨਾਂ ਸਾਡੀ ਜ਼ਿੰਦਗੀ ਚੱਲ ਸਕਦੀ ਹੈ, ਬਲਕਿ ਹੋਰ ਵੀ ਵਧੀਆ ਢੰਗ ਨਾਲ ਵੀ ਚਲ ਸਕਦੀ ਹੈ।।

27/05/2021

ਦਹੀਂ ਮੂਲੀ ਇਕੱਠੇ ਨਾ ਕਦੇ ਖਾਈਏ ਮੱਛੀ ਦੁੱਧ ਨਾ ਕੱਠਾ ਡਕਾਰ ਬੇਲੀ।.
ਜਿਗਰ ਖਰਾਬ ਤਾਂ ਰੱਜ ਕੇ ਖਾ ਜਾਮੁਨ ਖੂਨ ਖਰਾਬ ਲਈ ਨਿੰਮ ਸ਼ਾਹਕਾਰ ਬੇਲੀ।.
ਬੇਹੀ ਰੋਟੀ ਭਿਉੰ ਖਾ ਦੁੱਧ ਤੜਕੇ ਖੂਨ ਦੌਰੇ ਦਾ ਖਾਸ ਉਪਚਾਰ ਬੇਲੀ।.
ਕਾਲੇ ਤਿਲਾਂ ਦੇ ਗੁੜ ਬਣਾਓ ਲੱਡੂ ਪਿਸ਼ਾਬ ਆਂਵਦਾ ਜੇ ਬਾਰ ਬਾਰ ਬੇਲੀ।.
ਸਰੋਂ ਤੇਲ ਤੇ ਹਲਦੀ ਦਾ ਲੇਪ ਕਰ ਲਓ ਹੋਵੇ ਪੀੜ ਕਾਹਨੂੰ ਦੰਦ ਜਾੜ ਬੇਲੀ ।.
ਪਿਆਜ ਪਾਣੀ ਤੇ ਸਰੋਂ ਦਾ ਤੇਲ ਦੋਵੇਂ ਸੱਪ ਕੱਟੇ ਪਿਆਓ ਇੱਕ ਸਾਰ ਬੇਲੀ।.
ਜੜਾਂ ਅਸਗੰਧ ਤੇ ਖੰਡ ਦਾ ਖਾਓ ਚੂਰਣ ਗਠੀਆ ਰੋਗ ਦਾ ਹੋਵੇ ਉਧਾਰ ਬੇਲੀ।.
ਰਸ ਗਾਜਰ ਦਾ ਸੇਬ ਤੋਂ ਕਿਤੇ ਚੰਗਾ ਹੈ ਸਸਤਾ ਮਿਲੇ ਹੁਦਾਰ ਬੇਲੀ।.
ਹੋਵੇ ਕਬਜ ਸਵੇਰੇ ਰਸ ਸੰਤਰੇ ਦਾ ਭੱਜ ਉਠੇੰਗਾ ਨਾਲ ਰਫਤਾਰ ਬੇਲੀ।.
ਵੱਢੇ ਭੂੰਡ ਜਾਂ ਵੱਢ ਜਾਏ ਸ਼ਹਿਦ ਮੱਖੀ ਕੱਚਾ ਪਿਆਜ ਲਾ ਇੱਕ ਵਾਰ ਬੇਲੀ।.
ਕਿਸ਼ਮਿਸ਼ ਰਾਤ ਭਿਓੰ ਕੇ ਖਾ ਤੜਕੇ ਲੈ ਨਕਸੀਰ ਦਾ ਨੁਸਖਾ ਉਤਾਰ ਬੇਲੀ!.
ਹੋਵੇ ਦਾਦ ਸਵੇਰ ਦੀ ਥੁੱਕ ਮਲੀਏ ਪੈਸੇ ਖਰਚ ਨਾ ਐੰਵੇ ਬੇਕਾਰ ਬੇਲੀ।.
ਪਿਆਜ ਗਰਮ ਕਰ ਉਸਦਾ ਰਸ ਪਾ ਲੈ ਕੰਨ ਪੀੜ ਤੋਂ ਜੇ ਅਵਾਜਾਰ ਬੇਲੀ।.
ਮੂਲੀ ਪੱਤਿਆਂ ਅਰਕ ਮਿਲਾ ਮਿਸਰੀ ਹੋਵੇ ਪੀਲੀਆ ਨਾ ਦੂਜੀ ਵਾਰ ਬੇਲੀ।.
ਸ਼ੁਗਰ ਰੋਗ ਲਈ ਜਾਮੁਨ ਅਕਸੀਰ ਹੁੰਦਾ ਤਿੱਲੀ ਰੋਗ ਲਈ ਬਾਥੂ ਸਰਦਾਰ ਬੇਲੀ।.
ਹਰੇ ਔਲੇ ਵਿਚ ਸ਼ਹਿਦ ਮਿਲਾ ਖਾਈੰ ਯਾਦ ਸ਼ਕਤੀ ਹੋਵੇ ਹੁਸ਼ਿਆਰ ਬੇਲੀ।.
ਭਾਦੋਂ ਛੋਲੇ ਵੈਸਾਖ ਵਿਚ ਚੌਲ ਚੰਗੇ ਮਾਘ ਖਿਚੜੀ ਦਾ ਅਹਾਰ ਬੇਲੀ।.
ਦਾਲ ਮਾਂਹ ਦੀ ਘੀਆ ਨਾ ਖਾ ਕੱਠੇ, ਰਾਤੀਂ ਫਲ ਵੀ ਥੋੜਾ ਵਿਸਾਰ ਬੇਲੀ।.
ਬਾਸੀ ਮੀਟ ਮਾੜਾ ਤਾਜਾ ਦਹੀਂ ਮਾੜਾ ਬੁੱਢੀ ਨਾਰ ਦੀ ਸੇਜ ਹੈ ਖਾਰ ਬੇਲੀ।.
ਧਨੀਆ ਘੋਟ ਕੇ ਰੋਜ ਪਿਲਾ ਦਈਏ ਮੈਲ ਦਿਲ ਵਿੱਚ ਰੱਖੇ ਜੇ ਯਾਰ ਬੇਲੀ।.
ਕੋਸੇ ਪਾਣੀ ਸਵੇਰੇ ਹੀ ਸ਼ਹਿਦ ਪੀ ਲੈ ਦਮਾ ਠੀਕ ਤੇ ਘਟੇਗਾ ਭਾਰ ਬੇਲੀ।.
ਮੇਥੀ ਦਾਣੇ ਨੂੰ ਪੀਸ ਕੇ ਖਾ ਤੜਕੇ ਗੋਡੇ ਦਰਦ ਤੋਂ ਜੇ ਬੇਜਾਰ ਬੇਲੀ।.
ਕਾਲੀ ਮਿਰਚ ਤੇ ਤੁਲਸੀ ਚਾਹ ਪੀਓ ਭੱਜ ਜਾਏਗਾ ਜੁਕਾਮ ਬੁਖਾਰ ਬੇਲੀ।.
ਮੱਠੈ ਵਿਚ ਜਵੈਨ ਤੇ ਨਮਕ ਕਾਲਾ ਪੇਟ ਗੈਸ ਦਾ ਕੱਟੇ ਵਕਾਰ ਬੈਲੀ।.....

17/05/2021

Inflate a balloon
10 minutes a day.
Mouth cancer, lung cancer,
Heart attack, blockage, thrush will go away….

10/05/2021

WOW

29/04/2021

WHO..... Guidelines

21/09/2020

Category

Telephone

Address


Partap Nagar Main Road
Amritsar
143006

Alerts

Be the first to know and let us send you an email when Preet Health Care posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Amritsar.