Skip to content
Salons10
Update Punjab Global

Update Punjab Global

Batala Health/Beauty

Punjab News headlines now available on Punjab News page get daily news updates.

16/10/2026

ਸ੍ਰੀ ਹਰਗੋਬਿੰਦਪੁਰ ਸਾਹਿਬ,, ਰਾਮਲੀਲਾ ਦੌਰਾਨ,,ਰਾਮ, ਲਛਮਣ,ਭਰਥ,,,

16/10/2026
16/10/2026

ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਪਿੰਡ ਮਾੜੀ ਪੰਨਆ ਜਿੱਥੇ ਬੀਤੀ ਰਾਤ ਝਗੜੇ ਦੌਰਾਨ ਇੱਕ ਸ਼ਖਸ ਦੀ ਮੌਤ ਹੋ ਗਈ ਤੇ ਦੋ ਜਖਮੀ ਹੋ ਗਏ ਜਿਨਾਂ ਨੂੰ ਭਾਮ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਗੱਲਬਾਤ ਦੌਰਾਨ ਜਖਮੀਆਂ ਨੇ ਕਿਹਾ ਕਿ ਅਸੀਂ ਆਪਣੇ ਘਰ ਦੇ ਬਾਹਰ ਸੈਰ ਕਰਨ ਨਿਕਲੇ ਤਾਂ ਕੁਝ ਨੌਜਵਾਨ ਬਹੁਤ ਤੇਜ਼ ਰਫਤਾਰ ਦੇ ਨਾਲ ਸਾਡੇ ਇਲਾਕੇ ਵਿੱਚੋਂ ਨਿਕਲ ਰਹੇ ਸਨ ਅਸੀਂ ਜਦੋਂ ਉਹਨਾਂ ਨੂੰ ਰੋਕ ਕੇ ਇਹ ਗੱਲ ਕਹੀ ਕਿ ਇੰਨੀ ਤੇਜ਼ ਨਾ ਆਓ ਨੁਕਸਾਨ ਹੋਵੇਗਾ ਤੇ ਉਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਸਾਡੇ ਰਿਸ਼ਤੇਦਾਰ ਦੀ ਮੌਤ ਹੋ ਗਈ ਤੇ ਅਸੀਂ ਦੋ ਜਣੇ ਜਖਮੀ ਹੋ ਗਏ ਹਮਲਾ ਕਰਨ ਵਾਲੇ ਪਿੰਡ ਦੇ ਹੀ ਲੋਕ ਨੇ ਇਹ ਨਸ਼ੇ ਦਾ ਸੇਵਨ ਵੀ ਕਰਦੇ ਨੇ ਤੇ ਵੇਚਦੇ ਵੀ ਨੇ ਮ੍ਰਿਤਕ ਦੇ ਭਰਾ ਨੇ ਕਿਹਾ ਕਿ ਮੋਬਾਇਲ ਨੂੰ ਲੈ ਕੇ ਕੋਈ ਝਗੜਾ ਸੀ ਜਿਸ ਦੀ ਵਜਹ ਕਰਕੇ ਇਹ ਕਤਲ ਹੋਇਆ ਹੈ ਤੇ ਝਗੜਾ ਹੋਇਆ ਦੂਸਰੇ ਪਾਸੇ ਮੌਕੇ ਤੇ ਪਹੁੰਚੇ ਡੀਐਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਨੇ ਕਿਹਾ ਕਿ ਜਾਂਚ ਕਰ ਰਿਹਾ ਬੀਤੀ ਦੇਰ ਰਾਤ ਜਾਣਕਾਰੀ ਮਿਲੀ ਸੀ ਉਹ ਝਗੜਾ ਹੋਇਆ ਹੈ ਜਿਸ ਦੀ ਵਜਹਾ ਕਰਕੇ ਦੋ ਨੌਜਵਾਨ ਜ਼ਖਮੀ ਹੋਏ ਨੇ ਤੇ ਇੱਕ ਦਾ ਕਤਲ ਹੋ ਗਿਆ ਹੈ। ਮਾਮਲਾ ਦਰਜ ਕਰ ਲਿਆ ਹੈ। ਜਿਹੜੇ ਜਖਮੀ ਨੇ ਉਹ ਕਤਲ ਕਰਨ ਵਾਲਿਆਂ ਤੇ ਨਸ਼ੇ ਦਾ ਇਲਜ਼ਾਮ ਲਗਾ ਰਹੇ ਨੇ ਉਹਨਾਂ ਦੇ ਮੁਤਾਬਿਕ ਅਸੀਂ ਬਿਆਨ ਲੈ ਕੇ ਜੋ ਵੀ ਮਾਮਲਾ ਹੋਇਆ ਉਸ ਦੀ ਬਰੀਕੀ ਦੇ ਨਾਲ ਜਾਂਚ ਕਰਾਂਗੇ
ਾਲ

16/10/2026

ਗੁਰਦਾਸਪੁਰ ਦੇ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜਦੀਕੀ ਪਿੰਡ ਮਾੜੀ ਪੰਨਵਾਂ ਵਿੱਚ ਖੂ, ਨੀ ਤਕਰਾਰ ਇਕ ਵਿਅਕਤੀ ਦੀ ਮੌ, ਤ ਦੋ ਜ,ਖ,ਮੀ

15/10/2026

ਬ੍ਰੇਕਿੰਗ ਨਿਊਜ਼,,,, ਅੱਪਡੇਟ ਪੰਜਾਬ ਗਲੋਬਲ,,, ਗੁਰਦਾਸਪੁਰ ਅਧੀਨ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕ ਪਿੰਡ ਮਾੜੀ ਪੰਨਵਾਂ ਵਿੱਚ,,,, ਖ਼ੂ*ਨੀ ਝ*ੜ*ਪ੍ਹ ਵਿੱਚ ਇੱਕ ਵਿਅਕਤੀ ਦੀ ਮੌ*ਤ ਦੋ ਜ*ਖ*ਮੀ !!!,,,,,,,ਪੇਜ ਇਸ ਘਟਨਾ ਦੀ ਅਧਿਕਾਰਤ ਪੁਸ਼ਟੀ ਨਹੀਂ ਕਰਦਾ

15/10/2026

ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਅਵਾਰਾ ਕੁੱਤਿਆਂ ਦੀ ਵੱਧੀ ਗਿਣਤੀ

15/10/2026

ਬਿਨਾਂ ਸੀਸ ਤੋ ਸੱਤ ਅੱਠ ਕਿਲੋਮੀਟਰ ਦੂਰ ਤੱਕ ਲੜਣ ਵਾਲੇ ਸਹੀਦ ਬਾਬਾ ਫਿਰਨਾਂ ਜੀ, ਸ਼ਹੀਦੀ ਸਥਾਨ ਪਿੰਡ ਮਾੜੀ ਬੁੱਚੀਆਂ ਨਜ਼ਦੀਕ ਸ੍ਰੀ ਹਰਗੋਬਿੰਦਪੁਰ ਸਾਹਿਬ ਜ਼ਿਲ੍ਹਾ ਗੁਰਦਾਸਪੁਰ,,
ਪੇਜ ਨੂੰ ਫੋਲੋ ਲਾਈਕ ਕਰੋ
ਾਲ

15/10/2026

ਪਰਵਿੰਦਰ ਸਿੰਘ ਝੋਟੇ ਦੀ ਮੌ*ਤ ਦੇ ਰੋਸ ਵਜੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਕੱਢਿਆ ਰੋਸ ਮਾਰਚ
ਾਲ

14/10/2026

ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ, ਸਾਬਕਾ ਐਮਐਲਏ ਬਲਵਿੰਦਰ ਸਿੰਘ ਲਾਡੀ ਦਾ, ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੀਤਾਂ ਗਿਆ ਵਿਰੋਧ, ਦਿਖਾਈਆਂ ਕਾਲੀਆਂ ਝੰਡੀਆਂ,, ਮਹੁੱਲਾ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਸਨ ਬਲਵਿੰਦਰ ਸਿੰਘ ਲਾਡੀ

14/10/2026

ਜਥੇਦਾਰ ਕਸ਼ਮੀਰ ਸਿੰਘ ਪੰਜਗਰਾਈਂਆ ਅਕਾਲੀ ਦਲ ਵਾਰਿਸ ਪੰਜਾਬ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵੱਲੋਂ, ਪਰਵਿੰਦਰ ਸਿੰਘ ਝੋਟੇ ਦੀ ਮੌ ਤ ਦੇ ਵਿਰੋਧ ਵਿੱਚ ਅੱਡਾ ਊਧਨਵਾਲ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ

Alerts

Be the first to know and let us send you an email when Update Punjab Global posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Batala.