ohi_yaar_guri003
ੴ ੴ ਮਨ ਨੀਵਾਂ ਮੱਤ ਉੱਚੀ ੴ ੴ
30/10/2021
ਚੀਤੇ ਕੁੱਤਿਆਂ ਦੀ ਦੌੜ ਚ ਨੀ ਭੱਜਦੇ ..... ਰੌਲਾ ਥੋਡੇ ਨਾਲ ਮੇਰਾ ਕੋਈ ਵਿਚਾਰ ਨੀ.... 🦅🔥
17/07/2021
ਫੋਕੀ ਤੋ ਪਰੇ ,👌 ਚੰਗੇ ਆਪਣੇ ਘਰੇ .. ਸਦਾ ਮਸਤੀ ਚ #ਰਹੀਏ ਚਾਹੇ ਖੋਟੇ ਜਾ ਖਰੇ 😎
19/02/2021
😌😌 ਲੱਗਦਾ ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ ......
ਤਾਹੀਓਂ ਸਾਨੂੰ ਕਿਸੇ ਦਾ ਹੋਣ ਨਹੀਂ ਦਿੰਦਾ ... #😅🤗
14/02/2021
ਮੈਂ ਹਰ ਕਿਸੇ ਦੇ ਲਈ 😏 ਖੁਦ ਨੂੰ ਚੰਗਾ ਸਾਬਿਤ ਨਹੀਂ ਕਰਦਾ...😊
ਮੈਂ ਉਨ੍ਹਾਂ ਲੲੀ ਅਨਮੋਲ ਹਾਂ 😊 ਜਿਹੜੇ ਮੈਨੂੰ ਸਮਝਦੇ ਨੇ...🤫❤️
02/02/2021
ਪਿਆਰ ਵੀ ਬਹੁਤ ਅਜ਼ੀਬ ਆ ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ ਉਸ ਨੂੰ ਖੋਹਣ ਦਾ ਡਰ ਲੱਗਿਆ ਰਹਿੰਦਾ ❤️❤️
24/12/2020
ਜਿੱਥੇ ਅੜਦੀ 😠ਗਰਾਰੀ ਪੂਰੀ 👥ਮਿੱਤਰਾਂ ਅੜਾਈ ਆ👉🏻ਐਥੋ ਪਤਾ ਲੱਗਦਾ ਆ JATT🤘ਦੀ ਚੜਾਈ ਆ😎💪
01/12/2020
30/10/2020
❤ਹੁਸਣਾਂ ਦਾ ਰੱਖਿਆਂ ਗਰੂਰ ਤੋੜ ਕੇ।।ਤੇਰੇ ਜਹੀਆਂ, ਯਾਰ ਦੀਆਂ ਫੈਨ ਬੜੀਆਂ❤
06/09/2020
ਸਾਡੀ ਗੱਲਬਾਤ ਭਰਦੀ ਗਵਾਹੀ ਬੱਲਿਆ
ਅਸੀ ਮਹਿਫਲਾਂ ਚ ਜਾ ਕੇ ਨਹਿਓ ਨਾਮ ਦੱਸੀਦਾ
Alerts
Be the first to know and let us send you an email when ohi_yaar_guri003 posts news and promotions. Your email address will not be used for any other purpose, and you can unsubscribe at any time.
Subscribe
We will notify you when anything happens in Gurdaspur.