tera_kohli_saab_
Jagraon
enjoy
28/09/2026
youngster ready for matches
ਆਉਣ ਵਾਲੇ ਟਾਈਮ ਦੇ ਮਾਣੂਕੇ ਦੇ ਸਿਤਾਰੇ ਅੱਜ ਮੈਚ ਚ ਫੁਲ ਅੱਗ ਕੱਢੀ ਚੱਕਰ vs ਮਾਣੂਕੇ
ਸਕੋਰ ੦ ੦
12/09/2026
ਹਾਂਜੀ ਸਤਿ ਸ੍ਰੀ ਅਕਾਲ ਸਾਰਿਆ ਨੂੰ ਆਪਣੇ ਪਿੰਡ ਦੇ ਇਕ ਵੀਰ ਨੇ ਬੱਚਿਆ ਲਈ ਫੁੱਟਬਾਲ ਭੇਜੀਆ ਨੇ ਉਸ ਵੀਰ ਦਾ ਧੰਨਵਾਦ ਇਹਨੀ help ਕਰਨ ਲਈ ਉਹ ਵੀ ਪਹਿਲੇ ਬੋਲ ਤੇ ਲਿਆਕੇ ਦੇਤੀਆ ਧੰਨਵਾਦ y ਜੀ
06/09/2026
ਮੱਲੇ 7 seven ਸਾਈਡ ਟੂਰਨਾਮੈਂਟ ਤੇ ਨਵੇ ਪਲੇਅਰਾ ਦੀ ਐਂਟਰੀ ਦਿਓ ਮੁਬਾਰਕਾ ਮੁੰਡਿਆ ਨੂੰ ਪਹਿਲੇ ਮੈਚ ਚ ਈ ਬੱਲੇ ਬੱਲੇ ਕਰਵਾਤੀ ਮੈਚ ਜਿੱਤਕੇ
ਟੀਮ ਨੇ ਓਪਨ ਦੇ ਮੈਚ ਖੇਡਣ ਲਈ ਸਰੂਆਤ ਕਰ ਦੇਤੀ ਹੈ ਚੱਕਰ ਚਲ ਰਹੀ ਓਪਨ ਸਮਰ ਲੀਗ ਵਿੱਚ ਟੀਮ ਦੇ ਨਿਊ ਪਲੇਅਰ ਨੇ ਐਂਟਰੀ ਕਰਕੇ ਸੋਹਣੀ ਗੇਮ ਦਿਖਾਈ
19/07/2026
u17 ਦੇ ਪਲੇਅਰ ਚੱਕਰ ਚੱਲ ਰਹੀ ਸਮਰ ਲੀਗ ਵਿੱਚ ਟੀਮ ਨੇ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਸੋਹਣੇ ਸ਼ਾਟ ਮਾਰੇ ਪਰ ਸਕੋਰ ਕਰਨ ਚ ਕਾਮਜਾਬ ਨਹੀ ਹੋਏ ਮੈਚ ਦੇ ਬੈਸਟ ਪਲੇਅਰ ਗੁਰੂਮਾਨ ਨੂੰ ਚੱਕਰ ਕਮੇਟੀ ਨੇ ਸੋਹਣੀ ਖੇਡ ਲਈ ਸਨਮਾਨ ਚਿਨ ਦੇ ਕੇ ਉਸਦਾ ਹੌਂਸਲਾ ਵਧਾਇਆ @ਹਾਈਲਾਈਟ
16/07/2026
ਸਮਰ ਲੀਗ ਚੱਕਰ ਪਿੰਡ ਚ ਹੋਣ ਜਾ ਰਹੀ ਆ 8 ਟੀਮਾ ਚ ਮਾਣੂਕੇ ਆਲੇ ਮੁੰਡੇ ਵੀ ਦਿਖਾਂਗੇ ਜੌਹਰ ਆਪਣੀ ਗੇਮ ਦੇ ਇਸ ਸ਼ਨੀਵਾਰ ਮੈਚ ਮੁੰਡਿਆ ਦਾ ਦਿਓ ਸੁਭਕਾਮਨਾਵਾਂ
ਅੱਜ ਫੇਰ ਟੀਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਿੰਡ ਅਖਾੜੇ ਵਿਖੇ ਚੱਲ ਰਹੇ ਦੋ ਦਿਨ ਟੂਰਨਾਮੈਂਟ ਉੱਤੇ ਭੱਠਾ ਧੂਆ ਦੀ ਟੀਮ ਨੂੰ ਪੈਨਾਲਟੀ ਸ਼ੂਟ ਆਊਟ ਤੇ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਰਵੇਸ਼ ਕੀਤਾ।
19/04/2026
Today hard luck we loss a semifinal in mallah football cup
But well played my whole team
Next we will do beter and beter
First match Manuke vs mallah win 1.0
Quatr match Manuke vs rasulpur win penlty shoot out 5.3
Semifinal Manuke vs jhandeana loos on penlty score 0.1
Jagraon
Gagra Mir Hans, Jagraon 142023
House No 9211, Jagraon 142026
Help poor people
Dist Ludhiana Tel Jagraon Vpo Hathur, Jagraon 1313
jatt sikh
Opp. Krishna Gaushala, Disposal Road, Jagraon 142026
Deals in all types of sports goods
Chungi No 5, Raikot Road , Opp Nath Store, Agwar Gujjran, Jagraon 142026
Mr.Mandeep.fit.coach faunder of our company. Mark Hughes.A man with mission making the world healthier and happier. If any one of u interested to work with us from home.kindly cont...
Pind Hathur Main Bazaar. Jagraon, Jagraon 142034
Skin care & Beauty Product All cosmetics items sell with reasonable Price . Wholesell price rate
# Moti Store ( Sohil Aggarwal) Dhollan Wala Khu , Near Anand Sweets Jagraon, Jagraon 142026
Beauty prdoucts available at its best
Jagraon
like ❣️ comment 💬 follow 🤳 me friends 🙏🙏 sport me 🙏🙏🙏🥀🥀🙏🙏🙏
Be the first to know and let us send you an email when Manuke Fc posts news and promotions. Your email address will not be used for any other purpose, and you can unsubscribe at any time.
We will notify you when anything happens in Jagraon.
Save businesses and follow local categories.
Complete the verification to continue.