VV sandhu

VV sandhu

Share

All types knowledge

01/06/2024

Amazing Facts ♥️🤗🤟

22/05/2024

ਜੇ ਕੁਦਰਤ ਸਾਥ ਦੇ ਰਹੀ ਹੈ ਤਾਂ ਅਪਣਾ ਵੀ ਫਰਜ਼ ਬਣਦਾ ਹੈ ਸਾਥ ਦੇਣ ਦਾ, ਪਰ ਅਫਸੋਸ ਆਪਾਂ ਵੈਰੀ ਬਣਦੇ ਜਾ ਰਹੇ ਹਾਂ!ਪਰ ਜਦੋਂ ਕੁਦਰਤ ਦੀ ਮਾਰ ਪੈਂਦੀ ਹੈ ਤਾਂ ਭਰਪਾਈ ਨਹੀਂ ਹੁੰਦੀ!🏝🎋🎄🌺🌍

14/05/2024

ਸਿੱਖ ਬਾਣੇ ਨੂੰ ਕਲੰਕ ਲਾਉਣ ਲਈ ਇੱਕ ਹੋਰ ਨਵਾਂ ਚਵਲ ਆਗਿਆ ਹੈ ਮਾਰਕੀਟ ਵਿਚ..ਕੌਣ ਹਨ ਇਹ ਲੋਕ ?? ਪਾਓ ਲਾਹਨਤਾਂ

21/04/2024

Daso tray vich kine Aanday ne ??
10 second vich answer deo 🤷‍♂️

23/11/2023

True Words 🤗 Sachi Baatein

13/09/2023
13/09/2023

ਸ਼ਾਮ ਦਾ ਵੇਲਾ ਸੀ ਘਰ ਤੋ ਬਾਹਰ ਨਿਕਲਿਆ ਹੀ ਸੀ ਕਿ ਸਾਹਮਣੇ ਆਹ ਛੋਟਾ ਜਿਹਾ ਰੱਬ ਦਾ ਜੀਵ ਦਿਖਾਈ ਦਿੱਤਾ ਮੈਂ ਏਹ ਸੋਚ ਕੇ ਚੁੱਕ ਲਿਆ ਕੇ ਕੋਈ ਜਾਨਵਰ ਨਾ ਇਸ ਨੂੰ ਖਾ ਜਾਵੇ.ਮੇਰੇ ਬੇਟੇ ਤੇ ਧੀ ਰਾਣੀ ਨੇ Love bird ਨਾਮ ਦਿੱਤਾ, ਦੋਨੋਂ ਬੱਚੇ ਇਨ੍ਹਾਂ ਖੁਸ਼ ਹੋਏ ਕੇ ਪਤਾ ਨਹੀਂ ਕੀ ਮਿਲ ਗਿਆ ਹੋਵੇ, ਪਾਣੀ ਤੇ ਚੋਗਾ ਖੁਆਉਣ ਦੀ ਕੋਸ਼ਿਸ਼ ਕੀਤੀ ਪਰ ਇਸ ਬੱਚੇ ਨੇ ਕੁਝ ਵੀ ਨਾ ਖਾਧਾ ਪੀਤਾ..ਤੇ ਸ਼ਾਮ ਦਾ ਸਮਾਂ ਹੋਣ ਕਰਕੇ ਇਸ ਨੂੰ ਮੈਂ ਛੱਡ ਵੀ ਨਾ ਸਕਿਆ ਤੇ ਮੈਂ ਘਰ ਵਿਚ ਹੀ ਇੱਕ ਛੋਟੇ ਪਿੰਜਰੇ ਵਿੱਚ ਰੱਖਣ ਦਾ ਫੈਸਲਾ ਕੀਤਾ ਤੇ ਸੋਚਿਆ ਸਵੇਰੇ ਇਸ ਨੂੰ ਆਜ਼ਾਦ ਕਰ ਦੇਵਾਂਗਾ ਪਰ ਅੱਜ ਸਵੇਰੇ 5 ਕੁ ਵਜੇ ਮੈਂ ਇਸ ਨੂੰ ਦੇਖਿਆ ਤਾਂ ਇਹ ਖ਼ਤਮ ਹੋ ਚੁੱਕਾ ਸੀ..ਬੇਟੇ ਤੇ ਧੀ ਰਾਣੀ ਨੇ ਵੀ ਉੱਠ ਕੇ ਸਭ ਤੋਂ ਪਹਿਲਾਂ ਇਸ Love bird ਬਾਰੇ ਪੁੱਛਿਆ ਤੇ ਦੱਸਣ ਤੇ ਦੋਨੋਂ ਬਹੁਤ ਹੀ ਦੁਖੀ ਹੋਏ ਤੇ ਮੇਰੇ ਵੀ ਦਿਮਾਗ ਵਿਚ ਏਹੀ ਘੁੰਮ ਰਿਹਾ ਸੀ ਕਿ ਕਿਤੇ ਮੈਂ ਇਸ ਨੂੰ ਘਰ ਰੱਖ ਕੋਈ ਗ਼ਲਤੀ ਤੇ ਨਹੀਂ ਕਰ ਲਈ ਕਿਤੇ ਮੇਰੇ ਕਰਕੇ ਇਹ ਛੋਟੀ ਜਿਹੀ...🥺🥺 ਵਾਹਿਗੁਰੂ ਜੀ

Category

Telephone

Website

Address


Guru Arjun Dev Nagar
Moga
142001

Alerts

Be the first to know and let us send you an email when VV sandhu posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Moga.