jagsir jcb
Vpo Bhuttiwala, Muktsar 152026
jcb operation
This page created only for fun entertainment purpose
04/11/2026
ਕਹਿੰਦੇ AAP ਸਰਕਾਰ ਤਾਂ ਦਿੱਲੀਓਂ ਚਲਦੀ ਆ...... ਤੇ ਆਹ ਕਾਂਗਰਸ ਕਿਥੋਂ ਚੱਲ ਰਹੀ ਆ????? 😂😂😂
04/11/2026
ਅੱਜ 4 ਨਵੰਬਰ ਨੂੰ ਸਰਕਾਰ ਨਾਲ ਮੀਟਿੰਗ ਚ ਫੈਸਲਾ ਹੋਇਆ ਕੀ ਝੋਟੇ ਦੇ ਪਰਿਵਾਰ ਨੂੰ 2 ਕਰੋੜ ਮੁਆਵਜਾ ਤੇ ਝੋਟੇ ਦੀ ਪਤਨੀ ਨੂੰ ਯੋਗਤਾ ਦੇ ਅਧਾਰ ਤੇ ਸਰਕਾਰੀ ਨੌਕਰੀ ਮਿਲੇਗੀ.... ਬਾਕੀ ਜੋ ਝੋਟੇ ਦੇ ਸਮਰਥਕਾਂ ਤੇ ਕੇਸ ਹੋਏ ਹਨ ਓਹ ਵਾਪਿਸ ਲਏ ਜਾਣਗੇ.. ਕੱਲ 5 ਤਰੀਕ ਦਾ CM ਦੀ ਕੋਠੀ ਘੇਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ....... ਭਾਨਾ ਸਿੱਧੂ ਕੋਮਾ ਚ 😭😭
27/10/2026
ਲੱਖਾ ਸਿਧਾਣਾ ਨੂੰ ਪੁਲਿਸ ਨੇ ਹਿਰਾਸਤ ਚ ਲਿਆ.... ਭੀਮੇ ਕਲਾਂ ਚ ਨੌਜਵਾਨ ਦੀ ਮੌਤ ਹੋ ਗਈ ਸੀ.. ਉਸਦੀ ਲਾਸ਼ ਨੂੰ ਮਾਨਸਾ ਮੋਰਚੇ ਚ ਲਿਜਾਇਆ ਜਾ ਰਿਹਾ ਸੀ ਲੱਖੇ ਸਿਧਾਣੇ ਦਵਾਰਾ.... ਪੁਲਿਸ ਨੇ ਲਾਸ਼ ਨੂੰ ਕਬਜੇ ਚ ਲਿਆ ਤੇ ਜਿੰਨਾ ਦਵਾਰਾ ਮਾਹੌਲ ਖਰਾਬ ਕੀਤਾ ਜਾ ਰਿਹਾ ਸੀ ਓਨਾ ਨੂੰ ਹਿਰਾਸਤ ਚ ਲਿਆ....
ਕੀ ਪੁਲਿਸ ਨੇ ਸਹੀ ਕੀਤਾ?????
ਕੰਮੈਂਟ 🙏
ਰਾਜਾ ਵੜਿੰਗ ਜਿਹੜੇ ਡੈਂਟ ਜਾਂਦਾ ਜਾਂਦਾ ਕਾਂਗਰਸ ਨੂੰ ਪਾ ਗਿਆ.... ਓਹ ਰਮਿੰਦਰ ਆਮਲੇ ਦੇ ਰੂਪ ਚ ਦਿਸਣੇ ਸ਼ੁਰੂ ਹੋ ਗਏ.... 😂 ਅੱਗੇ ਹੋਰ ਬਹੁਤ ਕੁੱਝ ਹੋਣਾ.... 😂
25/10/2026
ਬੀਜੇਪੀ ਅਕਾਲੀਦਲ ਦੇ ਸਮਝੌਤੇ ਦੀ ਸੰਭਾਵਨਾਂ ਨੂੰ ਵੇਖਦੇ ਹੋਏ ਰਾਮਿੰਦਰ ਆਮਲਾ ਨੇ ਅਕਾਲੀ ਦਲ ਦਾ ਪੱਲਾ ਫੜਿਆ....
ਜਲਾਲਾਬਾਦ ਤੋਂ ਸੁਖਬੀਰ ਬਾਦਲ MP ਰਹਿ ਚੁੱਕੇ ਹਨ... ਆਮਲਾ ਦੇ ਆਉਣ ਨਾਲ ਜਲਾਲਾਬਾਦ ਚ ਅਕਾਲੀ ਦਲ ਦੀ ਪਕੜ ਮਜ਼ਬੂਤ ਹੋ ਗਈ ਹੈ...
ਰਾਜਾ ਵੜਿੰਗ ਨੇ ਆਮਲਾ ਦੀਆਂ ਦੋ ਟਿਕਟਾਂ ਮੰਗਣ ਤੇ ਇਤਰਾਜ ਕੀਤਾ ਸੀ...
ਰਮਿੰਦਰ ਆਮਲਾ ਦੀ ਆਪਣੇ ਹਲਕੇ ਚ ਚੰਗੀ ਪਕੜ ਹੈ....ਓਹ ਸਭ ਤੋਂ ਵੱਡੀ ਚੁਣੌਤੀ ਕਾਂਗਰਸ ਲਈ ਹੀ ਬਣਨਗੇ....
ਕੀ ਰਾਜੇ ਵੜਿੰਗ ਨੇ ਕਾਂਗਰਸ ਦਾ ਨੁਕਸਾਨ ਕਰਾ ਦਿੱਤਾ????
COMMENT
ਭਾਨੇ ਸਿੱਧੂ ਦਾ ਝੋਟੇ ਦੇ ਬਾਪੂ ਤੋਂ CM ਤੇ ਉਸਦੇ ਮੰਤਰੀਆਂ ਦੀਆਂ ਬੇਟੀਆਂ ਬਾਰੇ ਭੱਦੀ ਸ਼ਬਦਾਵਲੀ ਬੁਲਵਾਉਣਾ ਗ਼ਲਤ ਹੈ....
ਸਹਿਮਤ ਹੋ ਤਾਂ ਕੰਮੈਂਟ ਕਰੋ 🙏
19/10/2026
ਕੀ ਤੁਸੀਂ ਸਹਿਮਤ ਹੋ ਝੋਟੇ ਦੇ ਬਾਪੂ ਦੀ ਇਸ ਗੱਲ ਤੋਂ???
17/10/2026
ਪੰਜਾਬ ਚ ਵੋਟਾਂ ਦੀ ਘੋਸ਼ਣਾ 15 ਦਸੰਬਰ ਤੋਂ ਬਾਅਦ ਹੋ ਜਾਵੇਗੀ...
ਕੇਂਦਰੀ ਇਲੈਕਸ਼ਨ ਕਮਿਸ਼ਨ ਦੀ ਟੀਮ 27-28 ਅਕਤੂਬਰ ਨੂੰ ਪੰਜਾਬ ਦੇ ਦੌਰੇ ਤੇ ਆਵੇਗੀ... ਇਸ ਦੌਰੇ ਚ ਸਾਰੇ ਪ੍ਰਬੰਧਾਂ ਦਾ ਜਾਈਜਾ ਲਿਆ ਜਾਵੇਗਾ ਤੇ 15 ਦਸੰਬਰ ਤਕ ਸਾਰੇ ਪ੍ਰਬੰਧ ਪੂਰੇ ਕਰਕੇ ਵੋਟਾਂ ਦੀ ਤਰੀਕ ਦਾ ਐਲਾਣ ਕੀਤਾ ਜਾਵੇਗਾ....
ਪੰਜਾਬ ਵਿੱਚ ਝੋਟੇ ਦੇ ਕਤਲ ਦੇ ਤਾਜੇ ਘਟਨਾਕਰਮ ਨੇ ਰਾਜਨੀਤਕ ਸਮੀਕਰਣ ਹਿਲਾ ਦਿੱਤੇ ਹਨ....ਮਜੂਦਾ ਹਾਲਾਤ ਬਿਲਕੁਲ ਬਦਲ ਚੁੱਕੇ ਹਨ...
ਪੰਜਾਬ ਚ ਕੀ ਰਹੇਗਾ ਪਾਰਟੀਆਂ ਦਾ ਭਵਿੱਖ...??
Comment ਕਰਕੇ ਦੱਸੋ 🙏
Aswani ਨੇ ਝੋਟੇ ਦੇ ਕਤਲ ਦੇ ਅਹਿਮ ਖੁਲਾਸੇ ਕੀਤੇ 😳😳
16/10/2026
ਇਸ ਬੰਦੇ ਨੇ ਕੱਲ ਬਹੁਤ ਬਦਜਬਾਨੀ ਕੀਤੀ ਸੀ ਹਿੰਦੂ ਧਰਮ ਨੂੰ ਲੈ ਕੇ... ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ...
ਇਸਤੇ FIR ਕਰ ਦਿੱਤੀ ਹੈ ਪੁਲਿਸ ਨੇ.... ਸਿੰਘ ਸਾਹਬ ਹੁਣ ਲੱਭੇ ਨਹੀਂ ਥਿਆਉਣੇ....
Vpo Bhuttiwala, Muktsar 152026
jcb operation
Chak Kala Singh Wala, Muktsar 152022
Awareness
Goniana Road, Muktsar 152026
Sangudhoun, Muktsar 152026
Muktsar 152026
always
Muktsar 152026
clothes
Relway Line Madal Town, Muktsar
rabb sariya nu kush rakhe good bless you any parson wmk
Muktsar
Muktsar 152032
Mela. Raman. Jass. Bheja. Gurcharn. Anmol. Shatty. Arshi. Dhoni
Muktsar 152026
its an advertising group for modicare.
Vpo Doda, Muktsar
Herbalife products and services + job
Be the first to know and let us send you an email when Rathriantv posts news and promotions. Your email address will not be used for any other purpose, and you can unsubscribe at any time.
We will notify you when anything happens in Muktsar.
Save businesses and follow local categories.
Complete the verification to continue.