Punjab Bolda

Punjab Bolda

Share

Contact information, map and directions, contact form, opening hours, services, ratings, photos, videos and announcements from Punjab Bolda, delhi, Noida.

Punjab Bolda – ਅਸਲ ਪੰਜਾਬ ਦੀ ਅਸਲੀ ਆਵਾਜ਼!
ਅਸੀਂ ਪੰਜਾਬ ਦੀਆਂ ਗੱਲਾਂ, ਹਕੀਕਤਾਂ ਅਤੇ ਅਣਸੁਣੀਆਂ ਖਬਰਾਂ ਤੁਹਾਡੇ ਤੱਕ ਲਿਆਉਂਦੇ ਹਾਂ। ਰਾਜਨੀਤੀ, ਸਮਾਜ, ਕਿਸਾਨ, ਨੌਜਵਾਨ, ਇਮੀਗ੍ਰੇਸ਼ਨ, ਬੇਰੋਜ਼ਗਾਰੀ ਜਾਂ ਘਰ-ਘਰ ਦੀ ਕੋਈ ਵੀ ਅਸਲ ਗੱਲ – ਸਭ ਕੁਝ ਬਿਨਾਂ ਡਰ ਦੇ, ਖੁਲ੍ਹੇ ਸ਼ਬਦਾਂ ‘ਚ!

31/08/2026

ਮੁੰਡਾ ਕਹਿੰਦਾ ਮੈਂ ਡਿਪਰੈੱਸ਼ਨ ਵਿੱਚ ਆਕੇ ਦਾਰੂ ਪੀਣ ਲੱਗ ਗਿਆ

31/08/2026

ਤੁਸੀਂ ਪੰਜਾਬੀਆਂ ਨੂੰ ਸਿੱਧਾ ਕਹਿ ਦੋ ਅਸੀਂ ਪੰਜਾਬ 'ਚ ਪਰਵਾਸੀਆਂ ਦਾ ਰਾਜ ਕਰਾਉਣਾ

31/08/2026

ਭਰੋਸਾ ਕਰੋ ਕਿਸੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ਼ ਨਾ ਕਰੋ

31/08/2026

ਪਹਿਲਾਂ ਇਹਨਾਂ ਗੱਲਾਂ ਦਾ ਜਵਾਬ ਦਿਓ ਸੰਗਤ ਨੂੰ ਫੇਰ ਕਰਿਓ ਦੂਜੀ ਗੱਲ

31/08/2026

ਮੁਲਕ ਦੇ ਸਭ ਤੋਂ ਨਖਿੱਧ ਮੰਤਰੀ ਨੂੰ ਲਾਹਨਤ ਪਾਓ। ਜਿਹੜਾ ਆਪਣੀ ਆਹ ਧੀ ਨੂੰ ਅੱਤਵਾਦੀਆਂ ਦੀ ਭੈਣ ਦੱਸਦਾ

31/08/2026

ਮੁੰਡੇ ਨੇ ਛੱਡਿਆ ਨਹੀਂ ਕੋਈ ਵੀ ਲੀਡਰ ਦੇਖੋ ਕੀ ਬੋਲ ਗਿਆ ਭਗਵੰਤ ਮਾਨ ਬਾਰੇ

29/08/2026

ਕਿਸ ਤਰੀਕੇ ਨਾਲ ਗਾਂਧੀ ਨੇ ਕਰਾਇਆ ਦੇਸ਼ ਆਜ਼ਾਦ ਹੁਣ ਜਾ ਰਹੇ ਹਾਂ ਹੇਠਾਂ ਨੂੰ

29/08/2026

ਨਪਾਲ ਚ ਆਏ ਫਲੱਡ ਨੇ ਤਬਾਹੀ ਮਚਾ ਦਿੱਤੀ 2012 ਮੂਵੀ ਦੀ ਕਰਾ ਦਿੱਤੀ ਯਾਦ

29/08/2026

21 ਦਿਨ ਦੀ ਛੁੱਟੀ ਕੱਟਣ ਆਇਆ ਬਾਬਾ ਸਾਡੀ ਵਾਰੀ ਕਹਿੰਦੇ ਧਰਨੇ ਕਿਉਂ ਲਾਉਂਦੇ ਨੇ

29/08/2026

ਰਾਮ ਰਹੀਮ ਨੂੰ ਪਰੋਲ ਦੇ ਕੇ ਇਹ ਸਾਬਤ ਕੀ ਕਰਨਾ ਚਾਹੁੰਦੇ ਨੇ

Want your business to be the top-listed Beauty Salon in Noida?
Click here to claim your Sponsored Listing.

Website

Address


Delhi
Noida