Fashionable Reet
Fashion is a passionate
19/06/2026
ਤੂੰ ਸਾਡੀ ਰੀਸ ਕਿ ਕਰੇਗਾ ਅਸੀਂ ਤਾਂ ਉਹ ਰਾਹਾਂ ਵਿੱਚੋਂ ਵੀ ਲੰਗੇ ਹਾਂ, seen............
18/06/2026
ਜਿੰਦਗੀ ਵਿੱਚ ਹਾਰ ਅਤੇ ਜਿੱਤ ਦੋਵੇਂ ਹੀ ਆਉਂਦੇ ਹਨ। ਪਰ ਜਦੋਂ ਸਾਡੀ ਜਿੱਤ ਹੁੰਦੀ ਤਾਂ ਸਾਰੇ ਸਾਡੇ ਲਾਗੇ ਢੁੱਕ ਢੁੱਕ ਬੈਠਦੇ ਅਤੇ ਜਦੋਂ ਹਾਰ ਹੁੰਦੀ ਤਾਂ ਕੋਈ ਪੁੱਛਦਾ ਵੀ ਨਹੀਂ, ਜੇ ਕੋਈ ਦੁੱਖ ਵਿੱਚ ਨਾਲ ਨਹੀਂ ਖੜਦਾ ਤਾਂ ਸੁੱਖ ਵਿੱਚ ਵੀ ਕਿਸੇ ਨੂੰ ਕੋਲ ਨਾਂ ਬੈਠਣ ਦਿਓ। 🤦♂️💔😔
ਚੰਗਾ ਹੁੰਦਾ ਜੇ ਤੈਨੂੰ ਦਿਲ ਨਾ ਦਿੰਦੇ
ਆਪਣੀ ਸਿਹਤ ਦਾ ਖਿਆਲ ਰੱਖਣਾ, ਆਪਣੇ ਹੱਥ ਵਿੱਚ ਹੁੰਦਾ ਹੈ, so take care yourself
16/06/2026
ਜਿੰਦਗੀ ਉਦੋਂ ਹਸੀਨ ਲਗਦੀ ਹੈ ਜਦੋਂ ਹਮਸਫ਼ਰ ਆਪਣਾ ਸਾਥ ਦੇਵੇ ❤️😊🌟🌠
02/05/2026
Big achievements 🌟🎉👏💪🔥
26/04/2026
Great achievement 🌟🎉👏💥😊
25/04/2026
Comepetions have started now,
Tug of war 🎉👏💪🏆😄
♥️♥️♥️
Category
Website
Address
Boparai
Patti
Alerts
Be the first to know and let us send you an email when Fashionable Reet posts news and promotions. Your email address will not be used for any other purpose, and you can unsubscribe at any time.
