Skip to content
Salons10
Navel Life

Navel Life

GM Harb, 1st Floor, Near Central Public School Sotran Road, Banga, 144505 (S. B. S Nagar), Sbs Nagar Health/Beauty

Ayurvedic Herbal Oil Product

04/08/2022

ਨੇਵਾਲ ਲਾਈਫ ਦੀ ਵਰਤੋਂ ਨਾਲ ਹਰ ਪ੍ਰਕਾਰ ਦੀ ਜੋੜਿਆਂ ਦੀ ਤਕਲੀਫ਼ਾਂ ਤੋਂ ਪਾਓ ਰਾਹਤ।
ਅੱਜ ਹੀ ਆਰਡਰ ਕਰੋ।
+91-88470-81432

03/08/2022

ਨੇਵਲ ਲਾਈਫ ਇੱਕ ਅਜਿਹਾ ਆਯੁਰਵੈਦਿਕ ਤੇਲ ਹੈ ਜੋ ਤਕਰੀਬਨ ਹਰ ਤਰਾਂ ਦੀ ਬਿਮਾਰੀ ਨੂੰ ਠੀਕ ਕਰ ਸਕਦਾ ਹੈ। ਜਿਵੇਂ ਕਿ ਸ਼ੂਗਰ, ਬੀ.ਪੀ, ਥਾਇਰਾਇਡ, ਗਠੀਆ, ਮਾਈਗਰੇਨ, ਸਰਵਾਈਕਲ, ਬਵਾਸੀਰ, ਔਰਤਾਂ ਅਤੇ ਮਰਦਾਂ ਦੇ ਗੁਪਤ ਰੋਗ ਚਮੜੀ ਰੋਗ, ਵਾਲਾਂ ਦਾ ਝੜਨਾ, ਜੋੜਾਂ ਦਾ ਦਰਦ, ਲੀਵਰ ਸੰਬੰਧੀ ਰੋਗ, ਨਸਾਂ ਦੇ ਬਲਾਕੇਜ, ਅਤੇ ਕਈ ਬਿਮਾਰੀਆਂ ਦਾ ਇਲਾਜ ਹੈ।

ਨੇਵਲ ਲਾਈਫ ਟੇਲ ਦੀ ਵਰਤੋਂ: 2 ਬੂੰਦਾਂ ਧੁਨੀ ਵਿੱਚ ਪਾਓ ਅਤੇ ਅੱਧਾ ਘੰਟਾ ਸਿੱਧਾ ਲੇਟੋ। ਫੇਰ ਇਸ ਤੇਲ ਦੀ ਧੁੰਨੀ ਦੇ ਆਲੇ ਦੁਆਲੇ ਮਾਲਸ਼ ਕਰੋ। ਬਾਅਦ ਵਿਚ 1 ਗਿਲਾਸ ਗੁਣਗੁਣਾ ਜਾਂ ਤਾਜ਼ਾ ਪਾਣੀ ਪਿਯੋ।

ਇਸ ਆਯੁਰਵੈਦਿਕ ਤੇਲ ਦੇ ਨਤੀਜੇ ਬਹੁਤ ਹੀ ਵਧੀਆ ਹਨ ਅਤੇ ਇਹ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਵਿਚ ਮਦਦ ਕਰਦਾ ਹੈ।

ਇਹ ਤੇਲ ਤਿੰਨ ਮਹੀਨੇ ਦਾ ਕੋਰਸ ਹੈ ਜਿਸਦੀ ਕੀਮਤ 1000 ਰੁਪਏ ਹੈ।

ਇਸ ਦੇ ਕੋਈ ਸਾਈਡ ਇਫ਼ੇਕ੍ਟ ਨਹੀਂ ਹਨ ਸਗੋਂ ਫਾਇਦੇ ਹੀ ਫਾਇਦੇ ਹਨ।

ਅੱਜ ਹੀ ਸਾਨੂੰ ਸੰਪਰਕ ਕਰੋ।
8847081432, 7973231697

02/08/2022

ਜੇਕਰ ਤੁਸੀਂ ਸਰਵਾਈਕਲ ਅਤੇ ਗਰਦਨ 'ਚ ਹੋਣ ਵਾਲੇ ਦਰਦ ਤੋਂ ਪਰੇਸ਼ਾਨ ਹੋ ਤਾਂ ਨੇਵਲ ਲਾਈਫ ਆਯੁਰਵੈਦਿਕ ਧੁੰਨੀ ਦਾ ਤੇਲ ਇਸ ਤੋਂ ਨਿਜਾਤ ਪਾਉਣ ਵਿੱਚ ਕਾਰਗਰ ਸਾਬਿਤ ਹੋਵੇਗਾ।
ਅੱਜ ਹੀ ਆਰਡਰ ਕਰੋ!
+91-88470-81432

31/07/2022

ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਜਿਥੇ ਭਾਰਤ ਦੇ ਵੱਖ ਵੱਖ ਰਾਜਾਂ ਦੇ ਰਹਿਣ ਵਾਲੇ ਲੋਕਾਂ ਨੇ ਆਪਣਾ ਹਿੱਸਾ ਪਾਇਆ ਹੈ।
ਊਧਮ ਸਿੰਘ ਜੀ ਦੀ ਕੁਰਬਾਨੀ ਦਾ ਵੀ ਦੇਸ਼ ਨੂੰ ਆਜ਼ਾਦ ਕਰਾਉਣ ਵਿਚ ਬੜਾ ਵੱਡਾ ਹੱਥ ਹੈ।
ਊਧਮ ਸਿੰਘ ਜੀ ਅਜੇ ਸਕੂਲ ਵਿੱਚ ਹੀ ਪੜ੍ਹ ਰਹੇ ਸਨ ਕਿ ਅੰਮ੍ਰਿਤਸਰ ਵਿਚ ਜਲਿਆਂ ਵਾਲੇ ਬਾਗ਼ ਦਾ ਖੂਨੀ ਸਾਕਾ ਵਾਪਰ ਗਿਆ । ਊਧਮ ਸਿੰਘ ਨੇ ਆਪਣੀ ਅੱਖਾਂ ਨਾਲ ਇਸ ਖੂਨੀ ਸਾਕੇ ਨੂੰ ਵੇਖਿਆ ਸੀ । ਓਹਨਾ ਨੇ ਦੇਸ਼ ਦੀ ਖਾਤਰ ਉਸ ਖੂਨੀ ਸਾਕੇ ਦੇ ਬਦਲਾ ਲਿਆ ਅਤੇ ਆਪ ਨੇ 1940 ਵਿਚ ਸ਼ਹੀਦੀ ਪ੍ਰਾਪਤ ਕੀਤੀ।
ਉਹਨਾਂ ਦੀ ਸ਼ਹੀਦੀ ਨੂੰ ਕੋਟਾਨ ਕੋਟਿ ਪ੍ਰਣਾਮ।

30/07/2022

ਕਿ ਤੁਸੀਂ ਜਾਣਦੇ ਹੋ?
BP ਦੇ ਵਧਣ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵੱਧ ਜਾਂਦਾ ਹੈ !
ਨੇਵਾਲ ਲਾਈਫ ਆਯੁਰਵੈਦਿਕ ਤੇਲ ਦੀ ਵਰਤੋਂ ਨਾਲ ਤੁਸੀਂ BP(ਬਲੱਡ ਪ੍ਰੈਸ਼ਰ) ਤੇ ਕਾਬੂ ਪਾ ਸਕਦੇ ਹੋ।
ਅੱਜ ਹੀ ਆਰਡਰ ਕਰੋ!
+91-88470-81432

28/07/2022

Navel life ayurvedic has natural ingredients like amla badam, kalonji, jayaphal, olive, coconut, etc., which help cure all common health problems like joint problems, hair fall, and pimples, diabetes, etc.
Order now!
+91-88470-81432

27/07/2022

ਸ਼ੂਗਰ ਦੀ ਬਿਮਾਰੀ ਹੋਣ ਨਾਲ ਸ਼ਰੀਰ ਵਿਚ ਇਨਸੁਲਿਨ ਦੀ ਕਮੀ ਹੋ ਜਾਂਦੀ ਹੈ, ਕਿਡਨੀ ਸੰਬੰਧਤ ਬਿਮਾਰੀਆਂ ਅਤੇ ਮੋਟਾਪਾ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਨੇਵਾਲ ਲਾਈਫ ਇਕ ਅਜਿਹਾ ਆਯੁਰਵੈਦਿਕ ਤੇਲ ਹੈ ਜਿਸ ਦੀਆਂ 3-4 ਬੂੰਦਾਂ ਨਾਭੀ ਵਿਚ ਪਾਉਣ ਨਾਲ ਸ਼ੂਗਰ ਜਿਹੀ ਬਿਮਾਰੀ ਠੀਕ ਹੋ ਜਾਂਦੀ ਹੈ।
ਅੱਜ ਹੀ ਆਰਡਰ ਕਰੋ!
+91-88470-81432

26/07/2022

ਕਿ ਤੁਹਾਡੇ ਗੋਡਿਆਂ ਦੀ ਗ੍ਰੀਸ ਖਤਮ ਹੋ ਗਈ ਹੈ?
ਨੇਵਲ ਲਾਈਫ ਦੀ ਵਰਤੋਂ ਨਾਲ ਗੋਡਿਆਂ ਦੀਆਂ ਸਮੱਸਿਆਵਾਂ ਦਾ ਸਹੀ ਢੰਗ ਨਾਲ ਆਯੁਰਵੈਦਿਕ ਇਲਾਜ ਹੁੰਦਾ ਹੈ।
ਹੁਣੇ ਆਰਡਰ ਕਰੋ !!!
+91-88470-81432

26/07/2022

Remember the sacrifice made by the Jawan During the 1999 War Against Pakistan

Alerts

Be the first to know and let us send you an email when Navel Life posts news and promotions. Your email address will not be used for any other purpose, and you can unsubscribe at any time.

Subscribe

We will notify you when anything happens in SBS NAGAR.