Skip to content
Salons10
Rajinder Kaur Raj AAP

Rajinder Kaur Raj AAP

Sultanpur Lodhi Health/Beauty

This is official page of Rajinder kaur Raj AAP

01/11/2024

ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਦੀਆਂ ਅਤੇ ਦੀਵਾਲੀ ਦੀਆਂ ਬੇਅੰਤ - ਬੇਅੰਤ ਮੁਬਾਰਕਾਂ ਹੋਣ ਜੀ।
ਸਤਿਗੁਰੂ ਤੁਹਾਡੀ ਜ਼ਿੰਦਗੀ ਵਿੱਚ ਗਿਆਨ, ਖੁਸ਼ੀਆਂ,ਤਰੱਕੀਆਂ ਅਤੇ ਸੁਖ ਦੇ ਦੀਵੇ ਹਮੇਸ਼ਾ ਦੀਵਾਲੀ ਵਾਲੇ 🪔 ਵਾਂਗ ਜਗਦੇ ਰੱਖੇ ।
ਦੁੱਖ,ਭੁੱਖ ਤੇ ਚਿੰਤਾ ਦਾ ਤੁਹਾਡੀ ਜ਼ਿੰਦਗੀ 'ਤੇ ਕਦੇ 🪔 ਹੇਠਲੇ ਹਨੇਰੇ ਦਾ ਕਾਲਾ ਪਰਛਾਵਾਂ ਕਦੇ ਨਾ ਪਵੇ।
ਸਤਿਗੁਰੂ ਤੁਹਾਡੇ ਦਿਲ ਨੂੰ ਮਾਨਵਤਾ ਲਈ ਧੜਕਣ ਦੀ ਤੌਫੀਕ ਬਖਸ਼ੇ ਅਤੇ ਹਮੇਸ਼ਾ ਚੜ੍ਹਦੀ ਕਲਾ ਰੱਖੇ।
🪔ਦੀਵਾਲੀ ਦੀ ਮੁਬਾਰਕ 🪔

16/10/2024

👉👉 ਪਿੰਡ ਸ਼ਾਲਾਪੁਰ ਦੋਨਾਂ ਤੋਂ ਕੁਲਵਿੰਦਰ ਕੌਰ ਜੇਤੂ

ਕੁਲਵਿੰਦਰ ਕੌਰ 113
ਹਰਪ੍ਰੀਤ 26

ਬਹੁਤ ਜ਼ੋਰ ਲਗਾਇਆ ਵਿਰੋਧੀਆਂ ਨੇ ਸੀਟ ਵੀ SC ਕਰਵਾ ਛੱਡੀ ਕਿ ਇਹਨਾਂ ਦਾ ਕੋਈ ਬੰਦਾ ਸਰਪੰਚ ਨਾ ਬਣੇ ਪਰ ਮਾਲਕ ਬਹੁਤ ਬੇਅੰਤ ਹੈ ਓਹ ਸੱਚ ਦੇ ਰਾਹ ਤੇ ਤੁਰਨ ਵਾਲੇ ਦੀ ਜਰੂਰ ਸੁਣਦਾ ਹੈ ਵਿਰੋਧੀਓ ਹੁਣ ਸੋਚਦੇ ਰਹੀਓ ਕੀ ਤੁਹਾਡੇ ਨਾਲ ਬਣਿਆ ਕੀ ਅਗਰ ਅਸੀਂ ਆਪਣੇ ਬੰਦੇ ਨੂੰ ਖੜ੍ਹਾ ਕਰਕੇ ਏਨੀਆਂ ਵੋਟਾਂ ਦੀ ਲੀਡ ਨਾਲ ਇਕਤਰਫਾ ਜਿਤਵਾ ਸਕਦੇ ਹਾਂ ਤਾਂ ਜੇਕਰ ਅਸੀਂ ਖ਼ੁਦ ਖੜ੍ਹਦੇ ਤਾਂ ਨਤੀਜਾ ਕੀ ਹੁੰਦਾ ਜਰਾ ਸੋਚੋ ਤੇ ਹੁਣ ਸੋਚਦੇ ਹੀ ਰਹੋ

10/10/2024

ਵਾਹਿਗੁਰੂ ਜੀ 🙏🏻🙏🏻
ਲੱਖਾਂ ਬੇਸਹਾਰਾ ਲੋੜਵੰਦ ਗਰੀਬ ਲੋਕਾਂ ਦੀ ਦਿਲ ਖੋਲ ਕੇ ਮਦਦ ਕਰਨ ਵਾਲਾ ਮਸੀਹਾ ਦੁਨੀਆ ਨੂੰ ਅਲਵਿਦਾ ਆਖ ਗਿਆ....
ਉਦਯੋਗਪਤੀ ਮਸੀਹਾ ਰਤਨ ਟਾਟਾ ਜੀ ਭਾਵੇਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ, ਪਰ ਓਨਾ ਦੇ ਕੀਤੇ ਹੋਏ ਮਹਾਨ ਕਾਰਜ਼, ਲੱਖਾਂ ਬੇਸਹਾਰਾ ਲੋੜਵੰਦ ਗਰੀਬ ਲੋਕਾਂ ਲਈ ਕੀਤੇ ਉਪਕਾਰ, ਉਹਨਾਂ ਦੀ ਮਹਾਨ ਸੋਚ ਅਤੇ ਮਹਾਨ ਸ਼ਖਸ਼ੀਅਤ ਨੂੰ ਸਾਡੇ ਦਿਲ ਵਿੱਚ ਹਮੇਸ਼ਾ ਜਿਉਂਦਾ ਰੱਖਣਗੇ , ਵਾਹਿਗੁਰੂ ਜੀ ਇਸ ਮਹਾਨ ਸ਼ਖਸੀਅਤ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🏻🙏🏻

Rip legend🙏

Photos from Rajinder Kaur Raj AAP 's post 16/09/2024

ਜਨਮਦਿਨ ਮੁਬਾਰਕ ਹੋਵੇ ਮੇਰੀ ਅੱਖਾਂ ਦੇ ਤਾਰੇ ਤੇ ਅਨਮੋਲ ਹੀਰਿਆਂ ਨੂੰ....ਵਾਹਿਗੁਰੂ ਜੀ ਸਦਾ ਮੇਰੇ ਬੱਚਿਆਂ ਤੇ ਆਪਣੀ ਕਿਰਪਾ ਬਣਾਈ ਰੱਖਿਓ

Photos from Rajinder Kaur Raj AAP 's post 24/08/2024

ਮਹਿਲਾਵਾਂ ਤੇ ਹੋ ਰਹੇ ਜੁਲਮ ਦੇ ਖਿਲਾਫ ਆਵਾਜ਼ ਬਣੇ ਮੀਡੀਆ ਦਾ ਧੰਨਵਾਦ

Photos from Rajinder Kaur Raj AAP 's post 23/08/2024

ਮੀਡੀਆ ਕਵਰੇਜ ਦੇ ਲਈ ਧੰਨਵਾਦ

15/08/2024

ਆਜ਼ਾਦੀ ਦਿਵਸ ਦੀ 78ਵੀਂ ਵਰ੍ਹੇਗੰਢ ਮੌਕੇ ਮੇਰੇ ਵੱਲੋਂ ਦੇਸ਼ ਅਤੇ ਸੂਬੇ ਦੇ ਹਰੇਕ ਨਾਗਰਿਕ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਅਤੇ ਲੱਖ ਵਾਰ ਨਮਨ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਜਿਨਾਂ ਨੇ ਦੇਸ਼ ਦੀ ਰਾਖੀ ਦੇ ਲਈ ਆਪਣਾ ਆਪ ਵਾਰ ਦਿੱਤਾ। ਲੱਖ ਵਾਰ ਸਿਜਦਾ ਤੇ ਸਲਾਮ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਤੇ ਆਓ ਸਾਰੇ ਰਲ ਕੇ ਦੇਸ਼ ਦੀ ਉੱਨਤੀ ਤੇ ਖੁਸ਼ਹਾਲੀ ਦੇ ਵਿੱਚ ਆਪਣਾ ਬਹੁ-ਕੀਮਤੀ ਯੋਗਦਾਨ ਪਾਈਏ ਤੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਈਏ।

01/08/2024
Photos from Rajinder Kaur Raj AAP 's post 27/07/2024

ਮੇਰੇ ਪਿੰਡ ਸ਼ਾਲਾਪੁਰ ਦੋਨਾਂ ਦੇ ਸ਼ਹੀਦ ਨਾਇਕ ਬਲਦੇਵ ਸਿੰਘ ਜੀ ਜੋਂ ਕਾਰਗਿਲ ਦੀ ਲੜਾਈ ਵਿੱਚ ਦੇਸ਼ ਦੇ ਦੁਸ਼ਮਣਾਂ ਨਾਲ ਲੜਦਿਆਂ ਸ਼ਹੀਦ ਹੋ ਗਏ ਸਨ। ਉਹਨਾਂ ਦੀ ਸ਼ਹਾਦਤ ਪੂਰੇ ਦੇਸ਼ ਤੇ ਖਾਸ ਕਰ ਸਾਡੇ ਪਿੰਡ ਲਈ ਮਾਨ ਵਾਲੀ ਗੱਲ ਹੈ ਕਿ ਸਾਡੇ ਪਿੰਡ ਅਜਿਹੇ ਯੋਧੇ ਸੂਰਮਿਆਂ ਦਾ ਜਨਮ ਹੋਇਆ। ਪਰ ਮੈਂ ਸਰਕਾਰ ਤੋਂ ਅਤੇ ਪ੍ਰਸ਼ਾਸਨ ਤੋਂ ਇਹ ਅਪੀਲ ਕਰਦੀ ਹਾਂ ਕਿ ਸ਼ਹੀਦ ਨਾਇਕ ਬਲਦੇਵ ਸਿੰਘ ਜੀ ਦੀ ਯਾਦ ਦੇ ਵਿੱਚ ਪਿੰਡ ਦੇ ਵਿੱਚ ਇੱਕ ਯਾਦਗਾਰੀ ਸਮਾਰਕ ਜਿਵੇਂ ਉਹਨਾਂ ਦੇ ਨਾਮ ਤੇ ਪਿੰਡ ਦਾ ਗੇਟ ਜਰੂਰ ਹੋਣਾ ਚਾਹੀਦਾ ਹੈ ਤਾਂ ਜੋ ਸਾਡੀ ਨੌਜਵਾਨੀ ਨੂੰ ਉਹ ਦੇਸ਼ ਪ੍ਰਤੀ ਪਿਆਰ ਤੇ ਸੱਚੀ ਭਾਵਨਾ ਪ੍ਰਤੀ ਹਮੇਸ਼ਾ ਜਾਗਰੂਕ ਕਰਦਾ ਰਹੇ।

26/07/2024

ਪ੍ਰਣਾਮ ਸ਼ਹੀਦਾਂ ਨੂੰ ....

ਦੇਸ਼ ਦੀ ਰਾਖੀ ਕਰਦਿਆਂ ਆਪਣੀ ਜਿੰਦ ਨੂੰ ਕੁਰਬਾਨ ਕਰਨ ਵਾਲੇ ਦੇਸ਼ ਦੇ ਉਹਨਾਂ ਸ਼ਹੀਦਾਂ ਨੂੰ ਤਨੋ ਮਨੋ ਸਲਾਮ। ਅੱਜ ਕਾਰਗਿਲ ਵਿਜੇ ਦਿਵਸ ਮੌਕੇ ਮੈਂ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹਾਂ ਜਿਨਾਂ ਨੇ ਸਾਡੀ ਅਤੇ ਸਾਡੇ ਦੇਸ਼ ਦੀ ਰਾਖੀ ਕਰਦਿਆਂ ਸ਼ਹਾਦਤਾਂ ਦਾ ਜਾਮ ਪੀ ਲਿਆ ਅਤੇ ਦੇਸ਼ ਦੁਸ਼ਮਣਾਂ ਨੂੰ ਉਨਾਂ ਦੇ ਘਿਨੋਣੇ ਮਨਸੂਬਿਆਂ ਵਿੱਚ ਅਸਫਲ ਕਰਕੇ ਉਹਨਾਂ ਦੇ ਦੰਦ ਖੱਟੇ ਕੀਤੇ।

Photos from Rajinder Kaur Raj AAP 's post 07/06/2024

ਜਦੋਂ ਟੁੱਟਣ ਲੱਗੇ ਹੋਂਸਲਾ ਤਾਂ ਏਨਾ ਯਾਦ ਰੱਖਣਾ, ਕਿ ਬਿਨ੍ਹਾਂ ਮੇਹਨਤ ਦੇ ਕਦੇ ਮੰਜਿਲ ਨਹੀਂ ਮਿਲਦੀ।

Alerts

Be the first to know and let us send you an email when Rajinder Kaur Raj AAP posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Sultanpur Lodhi.